शुक्रवार, 10 अप्रैल 2009

ਗ਼ਜ਼ਲ

ਜ਼ਿੱਦਗੀ ਆਦਮੀ ਤੋੱ ਸਵਾਲ ਕਰਦੀ ਹੈ
ਨਵੇ ਦੋਰ ਤੇ ਮਲਾਲ ਕਰਦੀ ਹੈ
ਭੁਲ ਗਏ ਨੇ ਹਾਸੇ ਰੁਲਗ ਈਆੱ ਚਾਹਤਾ
ਰੋਜ਼ੀ ਰੋਟੀ ਬੇਹਾਲ ਕਰਦੀ ਹੈ
ਹਬਸਦੀਆਂ ਚ੍ਲੀਆਂ ਹ੍ਨੇਰੀਆਵਿਚ
ਬੇਟੀ ਬਾਪ ਤੋਂ ਫਿਲਹਾਲ ਡਰਦੀ ਹੈ
ਜਿੰਦਾ ਇਨਸਾਨ ਨੂ ਮੁਰਦਾ ਸਾਬ੍ਤ ਕਰੇ
ਇਹ ਰਿਸ਼ਵਤ ਵੀ ਕ੍ਮਾਲ ਕਰਦੀ ਹੈ
ਦੌਲ੍ਤ ਦੀ ਭੂਖ ਤੋਂ ਬੇਹਾਲ ਜ਼ਿੰਦਗੀ
ਆਦਮੀ ਦੇ ਗੁਰਦੇ ਹ੍ਲਾਲ ਕ੍ਰ੍ਦੀ ਹੈ
ਪੁਤਾਂ ਨੇ ਜਦ ਬ੍ਡ ਲੈਐ ਕ੍ਮਰੇ
ਮੈ ਕਿਸ ਦੇ ਹਿਸੇ ਮਾ ਸਵਾਲ ਕਰਦੀ ਹੈ
ਘੂੰਡ ਤੋਂਤਕਦੀ ਸੀ ਜੋ ਸ਼੍ਰਮੀਲੀ ਮੁਟਿਆਰ
ਅਜ ਸ੍ਡਕਾਂ ਤੇ ਧਮਾਲ ਕਰਦੀ ਹੈ

सोमवार, 6 अप्रैल 2009

ਪੰਜਾਬ ਬਾਰੇ ਜਾਣਕਾਰੀ ਲਭੋ ਜੀ