ਪ੍ਰਕਾਸ਼ ਕੌਰ ਜੀ ਦੀ ਇਕ ਰਚਨਾ ਜੋ ਸੂਲ ਸੂਰਾਹੀ ਪ੍ਤਰ੍ਕਾ ਵਿਚ ਛਪੀ
ਪਰਕਾਸ਼ ਕਾਯਾਰ ਜੀ ਸਾਡੇ ਸ਼ਹਰ ਦੀ ਏਕ੍ਸ ਏਮ ਸੀ ਹਨ ਅਤੇ ਬਹੁਤ ਹੀ
ਵਨਧਿਆ ਲੇਖਿਕਾ ਵੀ ਹਨ
ਮੇ ਅਜੇ ਪਜਾਬੀ ਲਿਖਣ ਦਾ ਅਭਿਆਸ ਕਰ ੜੀ ਹਾਂ ਮੇਰੀ ਗਲਤੀਵਲ ਧਿਆਨ
ਨਾ ਦੇਣਾ ਜੀ
----ਰਚਨਾ ----ਪ੍ਰਕਾਸ਼ ਕੌਰ ਜੀ ਦੀ
ਪੇਕਾ ਹੁਣ ਮੇਨੂ ਘਰ ਨ੍ਹੀ ਲਗਦਾ
ਘਰ ਹੁੰਦੇ ਨੇ ਮਾਵਾਂ ਨਾਲ
ਮਾ ਬਿਨਾ ਹੁਣ ਕਾਹਦੇ ਪੇਕੇ
ਝੁਠਆ ਮਾਨ ਭਰਾਵਾ ਨਾਲ
ਕੋਨ ਮੇਰਾ ਹੁਣ ਸਿਰ ਮੁਹ ਚੁਮੂ
ਘੁਟੂ ਕੋਣ ਪਿਅਰਾਂ ਨਾਲ
ਕੋਣ ਸੁਣੇਗਾ ਡੂਖਃਡੇ ਦਿਲ ਦੇ
ਲਾਦਾ ਅਤੇ ਮ੍ਲਾਰਾ ਨਾਲ
ਮਾ ਕੋਲ ਤਾ ਬਹੁਤ ਸ੍ਮਾ ਸੀ
ਦੁਖ ਤੇ ਸੁਖ ਫਰੋਲਣ ਲਯੀ
ਪ੍ਰ ਮੇਰੇ ਕੋਲ ਬੇਹਲਨਹੀ ਸੀ
ਉਸ ਦਿਆ ਗ੍ਲਾਂ ਗੋਲ੍ਣ ਲ਼ਯੀ
ਰ੍ਜ ਕੇ ਗ੍ਲਾਂ ਕ੍ਦੇ ਨਾ ਕੀਤਿਆਂ
ਸ੍ਦਾਤੇਨੂ ਤਡਪਾਇਆ ਮਾ
ਰਾਤ ਤੇਰੇ ਕੋਲ ਨਾ ਰਹਿਣ ਦਾ
ਨਵਾਬਹਾਨਾਲਾਇਆ ਮਾ
ਤੇਰੀ ਗੋਦ ਤਾ ਓਹ ਚੁਮਬ੍ਕ ਸੀ
ਜਿਸ ਨਾਲ ਸਾਰੇ ਜੁਡ਼ ਜਾਂਦੇ
ਜ਼ੀਡਃਰ ਆਖੇ ਟੂਰ ਪੇਂਦੇ ਸੀ
ਜਿਧਰੋਂ ਮੋਡੇ ਮੂਡ ਪੇਂਦੇ ਸੀ
ਪ੍ਰ ਤੇਰੀ ਅਣਹੋਂਦ ਨੇ ਇਕਦਮ
ਕਿ ਭਾਣੇ ਵਰਤਾਏ ਮਾ
ਸ੍ਬ ਦੀ ਦੁਨਿਆ ਵ੍ਕਰੀ ਹੋ ਗਯੀ
ਹੋ ਗਏ ਸ੍ਬ ਪ੍ਰਾਏ ਮਾ
ਮਾ ਤਾ ਸ੍ਚ ਮੁਚ ਮਾ ਹੁੰਦੀ ਹੈ
ਮਾ ਦਾ ਕੋਈ ਵੀ ਸਾਨੀ ਨਹੀ
ਮਾ ਜਿਹਾ ਹਿਮਦਰਦ ਨਾ ਕੋਈ
ਮਾ ਜਿਹਾ ਕੋਈ ਦਿਲਜਨੀ ਨਹੀ
ਮਾ ਦੀ ਦੁਨਿਯਾ ਮਾ ਦੀ ਦੁਨੀਆ
ਜਿਸ ਨੂ ਵ੍ਲੀ ਓਲੀਹੇ ਤਰਸਨ
ਮਾ ਹੈ ਓਹ ਪ੍ਰਕਾਸ਼ ਕਿ ਜਿਸਤੋ
ਸੂਰਜ ਚਦ ਤੇ ਤਾਰੇ ਚਮ੍ਕ੍ਣ
3 टिप्पणियां:
ਨਿਰਮਲਾ ਜੀ ਬਹੋਟ ਸੋਹਣੀ ਕੋਸ਼ਿਸ਼ ਹੈ ਤੁਹਾਡੀ ....ਜਾਰੀ ਰਖੋ......!!
Gifts Online
Cakes Online
Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online
एक टिप्पणी भेजें