ਕਿਸੇ ਲਈ ਕਿੰਨੇ ਰੋਏ ਹਾਂ ਸਿਰ੍ਫ ਇਹ ਦਿਲ ਹੀ ਜਾਣਦਾ
ਹੁਣ ਕਿਸੇ ਦੀ ਖਾਤਿਰ ਅੱਖਾਂ ਨੂੰ ਸਰਸ਼ਾਰ ਨਹੀਂ ਕਰਨਾ
ਉਹ ਚੰਨ ਤੇ ਪਹੁੰਚ ਗਏ ਅਸੀਂ ਖਾਕ ਚ, ਰੁਲ ਗਏ
ਦੂਰੀ ਵਧ ਗਈ ਐਨੀ ਕਿ ਹੁਣ ਇਤਬਾਰ ਨਹੀਂ ਕਰਨਾ
ਅਗਲੇ ਜਨਮ ਭਾਵੇਂ ਯਾਰਾ,ਕ੍ਦੇ ਸੋਨੇ ਦਾ ਬਣ ਜਾਵੀਂ
ਭਰੋਸਾ ਮੈਂ ਤੇਰੇ ਤੇ ਫੇਰ ਵੀ ਦਿਲਦਾਰ ਨਹੀਂ ਕਰਨਾ।
(Baljeet Pal Singh)
7 टिप्पणियां:
kya pta duriya ankho ka barm ho..hath badha ke to dekhiye....kavita waise boht achhi hai....par pyaar kaisa bhi ho pyar hi rahta hai.....
कुछ नहीं है राज जी .....आज के युग में प्यार एक खेल बनकर रह गया है ....बलजीत जी शे'र बहुत ही गहरे है ....दिल से लिखे गए ....भेजते रहे .....!!
ਸਚ ਹੈ ਹਰਕੀਰਤ ਜੀ, ਬੇ-ਵਫਾੲੀ ਦਾ ਦੁੱਖ ੳੁਹ ਹੀ ਜਾਣਦਾ ਹੈ ਜਿਸ ਨੇ ੲਿਸ ਨੂੰ ਹੱਡੀ ਹੰਢਾੲਿਆ ਹੈ ਬਲਜੀਤ ਜੀ ਦੇ ੲਿਹ ਸ਼ੇਅਰ ੳੁਹਨਾ ਲੲੀ ਆਸਰਾ ਨੇ
ਬਹੁਤ ਵਧਿਆ ਜੀ
ਦਿਲ ਦੀ ਗਹਰਾਇਆ ਤੋਂ ਨਿਕਲੇ ਅਲਫਾਜ ਨੇ
ਤੇਰੇ ਵਲੋਂ ਸਦਾ ਵਾਂਵਾਂ ਤੱਤੀਆ ਹੀ ਵਗੀਆ,
ਭਾਂਵੇ ਸਾਡੇ ਨਾਲ ਨੀ ਤੂੰ ਕਰ ਗਈ ਏ ਠਗੀਆ,
ਕਦੀ ਕਦੀ ਜਿੱਥੇ ਰਹੇ ਮਿਲਦੇ,
ਓ ਥਾਂ ਚੰਗਾ ਲੱਗੇ,
ਫੇਰ ਵੀ ਏ ਚੰਦਰੇ ਜੇ ਦਿਲ ਨੂੰ,
ਤੇਰਾ ਨਾਂ ਚੰਗਾ ਲੱਗੇ ....
Valentine Gifts for Husband Online
Valentine Gifts for Wife Online
Valentine Gifts for Girlfriend Online
Valentine Gifts for Boyfriend Online
Valentine Gifts for Her Online
Valentine Gifts for Him Online
Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online
एक टिप्पणी भेजें