शनिवार, 16 मई 2009

ਸਚੱ ਦਾ ਖ਼ੌਫ .......

ਸਚੱ ਦਾ ਖ਼ੌਫ ( ਮੂਲ : ਹਾਰਕੀਰਤ 'ਹਕੀਰ' , ਅਨੁ : ਅਮਰਜੀਤ ਕੌਂਕੇ )


ਦ ਵੀ ਮੈਂ ਤੈਨੂੰ
ਸਚੱ ਨਾਲ
ਮਿਲਾਉਣਾ ਚਾਇਆ
ਹਰ ਵਾਰ ਤੁੰ ਮੈਨੂੰ
ਪਰੇ ਧੱਕ ਦਿੱਤਾ

ਸ਼ਾਇਦ ਤੁੰ
ਉਸਨੂੰ ਪਛਾਣਦਾ ਸੀ
ਪਰ ਡਰਦਾ ਸੀ
ਕਿਤੇ...

ਸਚੱ ਦੀ
ਬੇਬਾਕ ਸਿਆਹੀ ਨਾਲ
ਤੇਰੇ ਸਫੇਦ ਕੁੜਤੇ ਤੇ
ਕੋਈ ਬੇਜਾ ਦਾਗ
ਨਾ ਲੱਗ ਜਾਵੇ ....!!


ਬੇਜਾ-ਅਨੁਚਿਤ

रविवार, 10 मई 2009

maa

punjabi kavita

ਪ੍‌ਕਾਸ਼ ਕੌਰ ਜੀ ਦੀ ਇਕ ਰਚਨਾ ਜੋ ਸੂਲ ਸੂਰਾਹੀ ਪ੍ਤਰ੍ਕਾ ਵਿਚ ਛਪੀ
ਪਰਕਾਸ਼ rਸਾਡੇ ਸ਼ਹਰ ਦੀ ਏਕ੍ਸ ਏਮ ਸੀiਅਤੇ ਬਹੁਤ ਹੀ
ਧਿ ਲੇਖਿਕਾ ਵੀ ਹਨ
ਮੇ ਅਜੇ ਜਾਬੀ ਲਿਖਣ ਦਾ ਅਭਿਆਸ ਕਰ ੜੀ ਹਾਂ ਮੇਰੀ ਗਲਤੀਵਲ ਧਿਆ
ਨਾ ਦੇਣਾ ਜੀ
----ਰਚਨਾ ----ਪ੍ਰਕਾਸ਼ ਕੌਰ ਜੀ ਦੀ
ਪੇਕਾ ਹੁਣ ਮੇਨੂ ਨ੍ਹੀ ਲਗਦਾ
ਘਰ ਹੁੰਦੇ ਨੇ ਮਾਵਾਂ ਨਾਲ
ਮਾ ਬਿਨਾ ਹੁਣ ਕਾਹਦੇ ਪੇਕੇ
ਝੁ ਮਾਨ ਰਾਵਾ ਨਾਲ
ਕੋ ਮੇਰਾ ਹੁਣ ਸਿਰ ਮੁਹ ਚੁਮੂ
ਘੁਟੂ ਕੋਣ ਪਿਅਰਾਂ ਨਾਲ
ਕੋਣ ਸੁਣੇਗਾ ਡੂਖਃਡੇ ਦਿਲ ਦੇ
ਲਾਦਾ ਅਤੇ ਮ੍ਲਾਰਾ ਨਾਲ
ਮਾ ਕੋਲ ਤਾ ਬਹੁਤ ਸ੍ਮਾ ਸੀ
ਦੁਖ ਤੇ ਸੁਖ ਫਰੋਲਣ ਯੀ
ਪ੍‌ਰ ਮੇਰੇ ਕੋਲ ਬੇਹਲਹੀ ਸੀ
ਉਸ ਦਿਆ ਗ੍ਲਾਂ ਗੋਲ੍ਣ ਯੀ
ਰ੍ਜ ਕੇ ਗ੍ਲਾਂ ਕ੍ਦੇ ਨਾ ਕੀਤਿਆਂ
ਸ੍ਦਾਤੇਨੂ ਪਾਇਆ ਮਾ
ਰਾਤ ਤੇਰੇ ਕੋਲ ਨਾ ਹਿਣ ਦਾ
ਵਾਹਾਨਾਲਾ ਮਾ
ਤੇਰੀ ਗੋਦ ਤਾ ਓਹ ਚੁਮਬ੍ਕ ਸੀ
ਜਿਸ ਨਾਲ ਸਾਰੇ ਜੁਡ਼ ਜਾਂਦੇ
ਜ਼ੀਡਃਰ ਆਖੇ ਟੂਰ ਪੇਂਦੇ ਸੀ
ਜਿਧਰੋਂ ਮੋਡੇ ਮੂਡ ਪੇਂਦੇ ਸੀ
ਪ੍‌ਰ ਤੇਰੀ ਅਣਹੋਂਦ ਨੇ ਇਕਦਮ
ਕਿ ਭਾਣੇ ਤਾਏ ਮਾ
ਸ੍ਬ ਦੀ ਦੁਨਿ ਵ੍ਕਰੀ ਹੋ ਗਯੀ
ਹੋ ਗਏ ਸ੍ਬ ਪ੍ਰਾਏ ਮਾ
ਮਾ ਤਾ ਸ੍ਚ ਮੁਚ ਮਾ ਹੁੰਦੀ ਹੈ
ਮਾ ਦਾ ਕੋਈ ਵੀ ਸਾਨੀ ਹੀ
ਮਾ ਜਿਹਾ ਹਿਮਦਰਦ ਨਾ ਕੋਈ
ਮਾ ਜਿਹਾ ਕੋਈ ਦਿਲਜਨੀ ਹੀ
ਮਾ ਦੀ ਦੁਨਿਯਾ ਮਾ ਦੀ ਦੁਨੀਆ
ਜਿਸ ਨੂ ਵ੍ਲੀ ਓਲੀਹੇ ਤਰਸਨ
ਮਾ ਹੈ ਪ੍ਰਕਾਸ਼ ਕਿ ਜਿਸਤੋ
ਸੂਰਜ ਤੇ ਤਾਰੇ ਮ੍ਕ੍ਣ

viyang

ਓਹ ਸ੍ਬ ਦੇ ਦੋਸ੍ਤ?
ਪ੍‌ਰ ਕਿਵੇਂ?
ਆਪਣੀ ਕਿਸ੍ਮ੍ਤ ਕਿਉਂ
ਧੋਖਾ ਖਾ
ਜ੍ਦੋਂ ਵੇਖਿਆ ਗਿਗਿ ਨੂ
ਰ੍ਗ ਬ੍ਦ੍ਲ੍ਦੇ
ਉਹਨਾ ਦੀਕੀ
ਸ੍ਮ੍ਝ

सोमवार, 4 मई 2009

ਪਰ ਫਿਰ ਵੀ.....

ਮਿਤਰੋ,
ਤੁਹਨੂ ਜਾਣ ਕੇ ਖੁਸ਼ੀ ਹੋਵੇਗੀ ਕੇ ਪੰਜਾਬੀ ਦੇ ਜਾਣੇ-ਮਾਣੇ ਸਾਹਿਤਕਾਰ, ਅਨੁਵਾਦਕ ,ਕਵੀ ਤੇ ਸੰਪਾਦਕ ਅਮਰਜੀਤ ਕੌਂਕੇ' ਜੀ ਨੇ ਆਪਣੀ ਇਕ ਨਜ਼ਮ ਸਾਡੇ ਬ੍ਲੋਗ 'ਪੰਜਾਬ ਦੀ ਖੁਸਬੂ' ਵਿਚ ਪਾਣ ਦੀ ਸਾਡੀ ਮਾਨਤਾ ਨੁੰ ਕਾਬੁਲ ਕੀਤਾ ਹੈ ....ਅਸੀਂ ਤਹੇਦਿਲ ਨਾਲ ਉਹਨਾ ਦੇ ਸ਼ੁਕਰਗੁਜ਼ਾਰ ਹਾਂ.....!!
ਅਮਰਜੀਤ ਕੌਂਕੇ ਜੀ ਦੇ ਛੇ ਕਾਵਿ ਸੰਗ੍ਰਹਿ ਗੁਰਮੁਖੀ ਵਿਚ ਅਤੇ ਦੋ ਕਾਵਿ ਸੰਗ੍ਰਹਿ ਹਿੰਦੀ ਵਿਚ ਛਪ ਚੁਕੇ ਹਨ ਅਤੇ ਹੁਣ ਉਹ 'ਪ੍ਰਤੀਮਾਨ' ਨਾਂ ਦੀ ਸਾਹੀਤਿਕ ਪਤ੍ਰਿਕਾ ਦਾ ਵੀ ਸੰਪਾਦਨ ਕਰ ਰਹੇ ਹਨ...!


ਪੇਸ਼ ਹੈ ਉਹਨਾ ਦੀ ਇਕ ਨਜ਼ਮ..... "ਪਰ ਫਿਰ ਵੀ "ਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਨਾ ਕੋਈ ਖਤ ਨਾ ਕੋਈ ਸੁਪਨਾ
ਨਾ ਕੋਈ ਯਾਦ ਨਾ ਕੋਈ ਦੁਆ
ਨਾ ਛਾਪ ਨਾ ਛੱਲਾ
ਨਾ ਕੋਈ ਰੁਮਾਲ
ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ

ਨਾ ਉਸ ਨਾਲ ਬਿਤਾਇਆ ਦਿਨ ਕੋਈ
ਨਾ ਇਕਲਿਆਂ ਜਾਗ ਕੇ ਕੱਟੀ ਕੋਈ ਰਾਤ
ਨਾ ਹੁੰਗਾਰਾ ਨਾ ਬੋਲ ਕੋਈ
ਨਾ ਚੇਤਿਆਂ 'ਚ ਸੁਲਘਦੀ ਕੋਈ ਬਾਤ

ਕੁਝ ਵੀ ਨਹੀਂ ਸੀ ਉਸਦਾ ਮੇਰੇ ਕੋਲ
ਨਾ ਕੋਈ ਪਹਾੜਾਂ ਵਿਚਲੀ ਸਿਮੱਰਤੀ
ਨਾ ਕਿਸੇ ਸਮੁੰਦਰ ਕਿਨਾਰੇ ਦੀ ਰੇਤ
ਨਾ ਕੋਈ ਦਿਨ ਕਿਸੇ ਦੀ ਤਿਖੜ ਦੁਪਹਿਰ
ਨਾ ਸਿਆਲ ਕਿਸੇ ਦੀ ਕੋਸੀ ਧੁੱਪ
ਨਾ ਉਸਦਾ ਹਾਸਾ ਨਾ ਅਥਰੀ ਚੁੱਪ
ਉਸਦਾ ਕੁਝ ਵੀ ਨਹੀਂ ਸੀ ਮੇਰੇ ਕੋਲ

ਉਸ ਦਾ ਕੁਝ ਵੀ ਤਾਂ ਨਹੀਂ ਸੀ ਮੇਰੇ ਕੋਲ
ਪਰ ਫਿਰ ਵੀ ਪਤਾ ਨਹੀਂ ਕਿਓਂ
ਉਹ ਛਟਪਟਾ ਰਹੀ ਸੀ
ਮੁਕਤ ਹੋਣ ਲਈ.....!!

ਪੰਜਾਬ ਬਾਰੇ ਜਾਣਕਾਰੀ ਲਭੋ ਜੀ