शुक्रवार, 16 अप्रैल 2010

ਪੁੰਜਾਬ ਦੀਆਂ ਬੋਲੀਆਂ ..........

ਪੁੰਜਾਬ ਦੀਆਂ ਬੋਲੀਆਂ ..........


ਆਰੀ ਆਰੀ ਆਰੀ
.ਮੁੰਡਾ ਮੇਰਾ ਰੋਵੇ ਅੱਬ ਨੂੰ
ਤੂੰ ਕਾਹਿਦਾ ਪਟਵਾਰੀ
ਲਡੂਆਂ ਨੂੰ ਚਿਤ ਕਰਦਾ
ਲਡੂਆਂ ਨੂੰ ਚਿਤ ਕਰਦਾ
ਮੁੰਡਿਆ ਤੇਰੀ ਕੀ ਸਰਦਾਰੀ .....


ਮੇਲਾ ਵੇਖਣ ਚਲੀਆਂ ਕੁੜੀਆਂ
ਮੇਲੇ ਵਿਚ ਭੀੜ ਸੀ ਭਾਰੀ
ਜੇਠ ਵੇਖੇ ਘੂਰ ਘੂਰ ਕੇ
ਤੇਰੇ ਸਿਰ ਸੂਹੀ ਫੁਲਕਾਰੀ


ਹੀਰ ਕੱਡੇ ਅੱਜ ਜਲੇਬੀ
ਰਾਂਝੇ ਨੇ ਵੇਹੜੇ ਹੇਕ ਮਾਰੀ ....
ਅਖ ਵਿਚ ਦੇਖੋ ਤੇਲ ਪੈ ਗਿਆ
ਟੂਟ ਪੈਣੇ ਨੇ ਦੇ ਜਲੇਬੀ ਮਾਰੀ .....!!

6 टिप्‍पणियां:

ओम पुरोहित'कागद' ने कहा…

हरकीरत कौर जी, तुहाडियां बोलियां ते बोत चंगियां लग्गियां। वाकई इन्ना बोलियां विच्च पंजाब दी खुश्बू आ रई है।पंजाब दा विरसा,सभयाचार ते होँद इन्ना विच्च मौज़ूद है।चंगियां बोलियां लई लक्ख लक्ख बधाइयां होवे।रचदे रवो ते वसदे रवो!

aarkay ने कहा…

boliyan badian changiyaan lagiyan. I have studied Punjabi as a second language and always relish whenever I get something good to read in Punjabi.

Dhanvaad !

Shabad shabad ने कहा…

ਬਹੁਤ ਹੀ ਵਧੀਆਂ ਬੋਲੀਆਂ.....ਵਾਹ ਲੱਗਦਾ ਪੰਜਾਬ ਦੇ ਕਿਸੇ ਵਿਆਹ 'ਚ ਆ ਗਏ ਹੋਈਏ ।
ਪੰਜਾਬ ਦੀ ਖੁਸ਼ਬੂ ਨੂੰ ਦੁਨੀਆ ਦੇ ਹਰ ਕੋਨੇ ਤੱਕ ਅੱਪੜਦਾ ਕਰਨ ਲਈ ਮੁਬਾਰਕਾਂ।
ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਇੱਕ ਆਵਾਜ਼ ਦੇ ਦੇਣਾ....ਝੱਟ ਹਾਜ਼ਰ ਹੋ ਜਾਵਾਂਗੀ।
ਸਾਡੇ 'ਪੰਜਾਬੀ ਵਿਹੜੇ' ਕਦੇ ਫੇਰੀ ਪਾ ਜਾਣਾ।
ਪਤਾ ਹੈ....
http://punjabivehda.wordpress.com
ਹਰਦੀਪ ਕੌਰ ਸੰਧੂ

Daisy ने कहा…

Send Teddy Day Gifts Online
Send Valentine's Day Gifts Online
Send Valentine's Day Roses Online

Daisy ने कहा…

Send Valentine Day Gifts Online
Best Birthday Gifts Online

PurpleMirchi ने कहा…

birthday gifts to India online

ਪੰਜਾਬ ਬਾਰੇ ਜਾਣਕਾਰੀ ਲਭੋ ਜੀ