मंगलवार, 14 अप्रैल 2009

ਵੈਸ਼ਾਖੀ ਡੀ ਲਖ ਲਖ ਵਧਾਈਆਂ

ਆਪ ਸਾਰੇ ਮਿਤਰਾਂ ਨੂੰ ਵੈਸ਼ਾਖੀ ਦੀ ਵਧਾਈਆਂ ਦੇਣ ਦੇ ਨਾਲ ਹੀ ਮੈਂ ਇਸ ਬ੍ਲੋਗ ਦੇ ਸ਼ੁਰੂ ਹੋਣ ਦੀ ਵਧਾਈ ਵੀ ਦੇਣਾ ਚਾਹੁੰਦਾ ਹਾਂ. 

ਇਹ ਬ੍ਲੋਗ ਇਕ ਸਾਂਝਾ ਬ੍ਲੋਗ ਹੈ. ਜਿਸ ਵਿਚ ਆਪ ਵੀ ਅਪ੍ਣੀ ਕਲਮ ਦਾ ਕਮਾਲ ਦਿਖਾ ਸਕਦੇ ਹੋ. ਬੇਸ਼ਕ ਕਮ੍ਪ੍ਯੂਟਰ ਤੇ ਗੁਰੁਮੁਖੀ ਲਿਖਣ ਵਿਚ ਥੋਡੀ ਬਹੁਤ ਪਰੇਸ਼ਾਨੀ ਹੁੰਦੀ ਹੋਵੇ, ਲੇਕਿਨ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ! ਤੁਸੀ ਇਸ ਲਿੰਕ ਉੱਤੇ ਕਲਿਕ ਕਰ ਕੇ ਗੁਰੁਮੁਖੀ ਲਿਖ ਸਕਦੇ ਹੋ.

ਫਿਰ ਦੇਰ ਕਿਸ ਗੱਲ ਡੀ ਹੈ? ਅਪਣੇ ਆਪ ਨੂ ਇਸ ਬ੍ਲੋਗਾ ਵਿਚ ਸ਼ਾਮਿਲ ਕਰਵਾਣ ਵਾਸਤੇ ਇਕ ਵੇਨਤੀ ਵਾਲੀ ਮੇਲ punjabkhushbu@gmail.com ਉੱਤੇ ਭੇਜ ਦੇਵੋ. ਆਪ ਜੀ ਨੂ ਨੇਂਦਾ ਭੇਜ ਦਿਤਾ ਜਾਵੇਗਾ.

ਅੱਛਾ ਜੀ ਫਿਰ ਮਿਲਾਂਗੇ.

5 टिप्‍पणियां:

परमजीत बाली ने कहा…

ਆਪ ਜੀ ਦ੍ਵਾਰਾ ਏਹ ਬਹੁਤ ਵਧਿਆਂ ਕੋਸ਼ਿਸ਼ ਹੈ ਜੀ|ਪਂਜਾਬੀ ਰਚਨਾ ਕਾਰਾਂ ਨੂ ਜੋਣਨ ਦਾ|

Raviratlami ने कहा…

ਗੁਰਮੁਕਹਿ ਮੇ ਲਿਕਹਨੇ ਕਾ ਬਾਦਹਿਯਾ ੁਪਕਰਨ ਰਮਨ ਕਾੁਲ ਕਾ ਹਾਿ. ਲਿਨਕ ਹਾਿ-
http://kaulonline.com/uninagari/gurumukhi/

ਅਫਲਾਤੂਨ ने कहा…

ਹਿਨ੍ਦੀ ਬ੍ਲ~ਓਗਰ੍ਸਅਦੇ ਪਂਜਾਬੀ ਬ੍ਲੋਗਅਨੂ ਬਧਾਇਯਾਂ

डा. अमर कुमार ने कहा…

ਗੇਟ ਅਪ ਤੇ ਵੱਡਾ ਚਂਗਾ ਸੀ,
ਰੀਲ ਪ੍ਲੇਯਰ ਕੇਡ਼੍ਈ ਲਗਾਯੀਂ, ਇੱਥੋਂ.. ਮੈਂਨੂ ਵੀ ਦਸਨਾ |
ਬਧਾਈਯਾਂ !

Mired Mirage ने कहा…

ਤੁਹਾਨ ਵੀ ਬਹੁਤ ਬਹੁਤ ਵਧਾਇਯਾਂ.
ਘੁਘੂਤੀ ਬਾਸੂਤੀ

ਪੰਜਾਬ ਬਾਰੇ ਜਾਣਕਾਰੀ ਲਭੋ ਜੀ