रविवार, 19 अप्रैल 2009

ਇਕ ਨਿੱਕੀ ਜਿਹੀ ਚੀਡ਼ੀ

ਕ ਨਿੱਕੀ ਜਿਹੀ ਚੀਡ਼ੀ
ਮੇਰੀ ਖਿੜਕੀ ਤੇ ਬੈਠੀ
ਚੀਂ....ਚੀਂ...ਦੀ ਆਵਾਜ਼ 'ਚ
ਖੋਰੇ ਕਿ ਕਹਿ ਰਹੀ ਹੈ
ਭੁਖੀ ਪਈ ਜਾਪ੍ਦੀ ਹੈ
ਜਾ ਨੀ ਚਿੜੀਏ ......
ਕਿਸੇ ਹੋਰ ਦਾ ਦਰ ਵੇਖ
ਐਥੇ ਤੇ ਸਿਰ੍ਫ
ਪੀਣ ਨੁੰ ਹੰਝੂ
ਤੇ ਖਾਣ ਨੁੰ
ਗਮ ਹਨ.....!!

8 टिप्‍पणियां:

बेनामी ने कहा…

ਬਹੁਤ ਵਧਿਆ

निर्मला कपिला ने कहा…

harkeerat ji jekar shuruat aini sohani hai ta age mai vekh rahi haan ki eh blog sab ton age jaayega bahut vdhiya bhav han badhai

परमजीत सिहँ बाली ने कहा…

baut badhiyaa !!

डिम्पल मल्होत्रा ने कहा…

shayad es chidi nu gam te hanju hi chide hone...very nice...

vijaymaudgill ने कहा…

मेरा की ए निकिए चीड़िए
ना तूं चोगा चुगदी
नां इह विहड़ा
भरिया-भरिया लगदा

Daisy ने कहा…

send cakes to India
cakes to India

Daisy ने कहा…

Cakes for Valentines Day
Roses for Valentines Day

Daisy ने कहा…

Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online

ਪੰਜਾਬ ਬਾਰੇ ਜਾਣਕਾਰੀ ਲਭੋ ਜੀ