kavita
ਇਹ ਰਿਸ਼ਤੇ
ਜੀਵ੍ਨ ਦੀਆਂ
ਆਡੀਆ ਤਿਖਿਆ
ਪਗ ਡਡਿਆੱ ਤੇ
ਪਤਂਗ ਦੀ ਟੂਟੀ
ਡੋਰ ਵਾਂਗ
ਇਕ ਬਾਰ
ਫਿਸ੍ਲ ਜਾਂਦੇ ਨੇ
ਫੇਰ ਹਾਥ ਨਹੀ ਆਉਂਦੇ ਨੇ
ਅਤੇ ਰਹ ਜਾਂਦੀ ਹੈ ਕ੍ਟੀ ਪਤ੍ੰਗ
ਬੇਰ੍ਹ੍ਮ ਲੁਟੇਰੇਆਂ ਦੇ ਲੁੱਟਨ ਲਯੀ
ਪਤਝਡ ਦੇ ਪਤੇ ਵਾਂਗ
ਫਿਰਦੀ ਹਵਾ ਦੇ ਰੁਖ ਨਾਲ
© Free Blogger Templates Spain by Ourblogtemplates.com 2008
Back to TOP
4 टिप्पणियाँ:
sahi kaha apne fisal jaye agar rishte to fir kabhi nahi milte..still hume unhe thame rakhne ki koshish karte hai..
ਨਿਰਮਲਾ ਜੀ ,
ਬਹੋਤ ਸੋਹਣੇ ਭਾਵ ਨੇ ਕਵਿਤਾ ਦੇ .....!!
ਮਾਨਵਿੰਦਰ ਜੀ ਇਸ ਵਾਰ ਤੁਹਾਡੀ ਵਾਰੀ ਹੈ.....!!
nirmal ji .....paktiyan bahut changiyan lagiyan.....
harkirat ji...menu yaad karna lai shukriya......
ਬਹੁਤ ਵਧੀਆ ਯਤਨ ਹੈ ਤੁਹਾਡਾ. ਪੜ੍ਹਕੇ ਖੁਸ਼ੀ ਹੋਈ. ਹਾਂ ਰਿਸ਼ਤੇ ਇੱਕ ਡੋਰ ਵਾਂਗ ਹੀ ਹੁੰਦੇ ਹਨ, ਇਹਨਾਂ ਨੂੰ ਜਿਹਨਾਂ ਪੜ੍ਹਕੇ ਰੱਖਿਆ ਜਾਵੇ ਚੰਗਾ ਹੁੰਦਾ ਹੈ.
एक टिप्पणी भेजें